ਪੁਲਿਸ ਲਿੰਕਾਂ ਦੀ ਸੂਚੀ( ਸੋਧ ਲਿੰਕਾਂ)   ਰਾਜ ਸਰਕਾਰ ਵੈਬਸਾਈਟਾਂ ਦੀ ਸੂਚੀ
ਅੰਮ੍ਰਿਤਸਰ ਸ਼ਹਿਰੀ ਪੁਲਿਸ ਡੀ. ਓ. ਆਈ. ਟੀ.
ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਸਰਕਾਰ ਵੈਬਸਾਈਟ
ਬਰਨਾਲਾ ਪੁਲਿਸ ਪੰਜਾਬ ਹਰਿਆਣਾ ਹਾਈਕੋਰਟ
ਬਟਾਲਾ ਪੁਲਿਸ ਸੇਵਾ ਦਾ ਅਧਿਕਾਰ ਕਮਿਸ਼ਨ, ਪੰਜਾਬ
ਬਠਿੰਡਾ ਪੁਲਿਸ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ
ਫਤਿਹਗੜ੍ਹ ਸਾਹਿਬ ਪੁਲਿਸ ਵਿਜੀਲੈਂਸ ਬਿਊਰੋ, ਪੰਜਾਬ  
ਫਰੀਦਕੋਟ ਪੁਲਿਸ  
ਫਾਜ਼ਿਲਕਾ ਪੁਲਿਸ  
ਫਿਰੋਜਪੁਰ ਪੁਲਿਸ  
ਜੀ.ਆਰ.ਪੀ., ਪੰਜਾਬ  
ਗੁਰਦਾਸਪੁਰ ਪੁਲਿਸ  
ਹੁਸ਼ਿਆਰਪੁਰ ਪੁਲਿਸ  
ਜਲੰਧਰ ਸ਼ਹਿਰੀ ਪੁਲਿਸ  
ਜਲੰਧਰ ਦਿਹਾਤੀ ਪੁਲਿਸ  
ਜਲੰਧਰ ਟਰੈਫਿਕ ਪੁਲਿਸ  
ਕਪੂਰਥਲਾ ਪੁਲਿਸ  
ਖੰਨਾ ਪੁਲਿਸ  
ਲੁਧਿਆਣਾ ਸ਼ਹਿਰੀ ਪੁਲਿਸ  
ਲੁਧਿਆਣਾ ਦਿਹਾਤੀ ਪੁਲਿਸ  
ਮਾਨਸਾ ਪੁਲਿਸ  
ਮੋਗਾ ਪੁਲਿਸ  
ਸ਼ੀ੍ ਮੁਕਤਸਰ ਪੁਲਿਸ  
ਪਠਾਣਕੋਟ ਪੁਲਿਸ  
ਪਟਿਆਲਾ ਪੁਲਿਸ  
ਪੰਜਾਬ ਹਥਿਆਰਬੰਦ ਪੁਲਿਸ  
ਪੰਜਾਬ ਪੁਲਿਸ ਅਕੈਡਮੀ  
ਰੂਪਨਗਰ ਪੁਲਿਸ  
ਸੰਗਰੂਰ ਪੁਲਿਸ  
ਸਾਹਿਬਜਾਦਾ ਅਜੀਤ ਸਿੰਘ ਨਗਰ ਪੁਲਿਸ  
ਸ਼ਹੀਦ ਭਗਤ ਸਿੰਘ ਨਗਰ ਪੁਲਿਸ  
ਤਰਨਤਾਰਨ ਪੁਲਿਸ  
 
ਹੋਰ ਰਾਜਾਂ ਦੀਆਂ ਪੁਲਿਸ ਵੈਬਸਾਈਟਾਂ   ਕੇਂਦਰੀ ਸਰਕਾਰ ਵੈਬਸਾਈਟਾਂ
ਚੰਡੀਗੜ੍ ਭਾਰਤ ਸਰਕਾਰ
ਦਿੱਲੀ ਐਮ.ਐਚ.ਏ.
ਹਰਿਆਣਾ ਜੀ.ਓ.ਆਈ. ਡਾਈਰੈਕਟਰੀ
ਹਿਮਾਚਲ ਪਰਦੇਸ ਸੂਚਨਾ ਦਾ ਅਧਿਕਾਰ
ਜੰਮੂ ਤੇ ਕਸ਼ਮੀਰ ਐਨ. ਸੀ. ਆਰ. ਬੀ.
ਰਾਜਸਥਾਨ ਸੀ.ਬੀ.ਆਈ.
ਉਤਰ ਪ੍ਰਦੇਸ਼ ਐਸ.ਵੀ.ਪੀ. ਨੈਸ਼ਨਲ ਪੁਲਿਸ ਅਕੈਡਮੀ
ਮਹਾਂਰਾਸ਼ਟਰ ਪੁਲਿਸ ਬੀ. ਪੀ.ਆਰ.ਡੀ.
ਕੇਰਲਾ ਸੀ.ਡੈਕ
ਮੁੰਬਈ ਸੀ.ਵੀ.ਸੀ.
ਅਰੁਨਾਚਲ ਪ੍ਰਦੇਸ਼ ਬੀ. ਐਸ. ਐਫ.
ਗੋਆ ਡੀਜੀਟਲ ਇੰਡੀਆ
ਆਧੰਰਾ ਪਰਦੇਸ ਸੀ. ਆਰ. ਪੀ. ਐਫ
ਆਸਾਮ ਆਟੀ.ਬੀ. ਪੀ
ਬੀਹਾਰ ਦੇਸ਼ ਦੀ ਸੇਵਾ ਵਿਚ ਭਾਰਤੀ ਪੁਲਿਸ
ਛਤੀਸਗੜ੍ ਭਾਰਤ ਦੇ ਵੀਰ
ਝਾਰਖੰਡ ਸਾਈਬਰ ਦੋਸਤ (ਸਾਈਬਰ ਸੁਰੱਖਿਆ ਅਤੇ ਜਾਗਰੂਕਤਾ)
ਕਰਨਾਟਕਾ
ਮੱਧ ਪਰਦੇਸ
ਮਨੀਪੁਰ
ਮੇਘਾਲੀਆ
ਮਿਜੋਰਮ
ਨਾਗਾਲੈਂਡ
ਓੁੜੀਸਾ
ਸਿਕੱਮ
ਤਾਮਿਲਨਾਡੁ
ਤਿਲੰਗਾਨਾ
ਤੀ੍ਪੁਰਾ
ਉਤਰਾਖੰਡ
ਪੱਛਮੀ ਬੰਗਾਲ
ਅੰਡੇਮਾਨ-ਨਿਕੋਬਾਰ
ਦਮਨ ਅਤੇ ਦਿਉ
ਦਾਦਰਾ ਅਤੇ ਨਗਰ
ਲਕਸ਼ਦੀਪ
ਪੁਡੁਚੀਰੀ
ਅੰਤਰਰਾਸ਼ਟਰੀ ਪੁਲਿਸ ਵੈਬਸਾਈਟਾਂ
ਇਟੰਰ ਪੋਲ
ਐਫ. ਬੀ. ਆਈ.  
ਆਟੇ੍ਲੀਆ  
ਸਕਾਟਲੈਂਡ ਯਾ੍ਡ  
ਮੌਸਾਦ (ਇਜ਼ਾ੍ਇਲ)  
ਕਨੇਡਾ  
   
Skip Navigation Links
 
 
 
 
             
    ਪੰਜਾਬ ਪੁਲਿਸ ਸ਼ੋਸ਼ਲ ਮੀਡੀਆ ਵਿੱਚ
 
 
Visitor Counter
4066794
 
imgBg_top
» ਤਕਨੀਕੀ ਵਿੰਗ
ਪੰਜਾਬ ਪੁਲਿਸ ਸਮੇਂ ਦੀ ਤਬਦੀਲੀ ਅਨੁਸਾਰ ਆਧੁਨਿਕ ਅਤੇ ਸਾਇੰਟਿਫਿਕ ਤਰੀਕਿਆਂ ਨੂੰ ਤੇਜ਼ੀ ਨਾਲ ਅਪਣਾ ਰਹੀ ਹੈ। ਪੁਰਾਤਨ ਮਨੁਖ ਸ਼ਕਤੀ ਆਧਾਰਿਤ ਜਾਂਚ-ਪੜਤਾਲ ਅਤੇ ਇੰਤਜਾਮ ਦੇ ਤਰੀਕੇ ਨਵੇਂ ਸਾਇੰਟਿਫਿਕ ਸਹਾਇਤਾ ਅਤੇ ਦੂਰ ਸੰਚਾਰ ਸਿਸਟਮ ਨਾਲ ਤਬਦੀਲ ਕੀਤੇ ਜਾ ਰਹੇ ਹਨ। ਦਫਤਰ ਦੇ ਰਿਕਾਰਡ ਦੀ ਸਾਂਭ ਸੰਭਾਲ ਨੂੰ ਕੰਪਿਊਟਰਾਇਜ਼ਡ ਕੀਤਾ ਜਾ ਰਿਹਾ ਹੈ ਤਾਂ ਜੋ ਫਾਇਲਾਂ ਦੀ ਜਲਦੀ ਬਹਾਲੀ ਅਤੇ ਸਮੇਂ ਦੀ ਬਚਤ ਹੋ ਸਕੇ।
 
ਤਕਨੀਕੀ ਸੇਵਾਵਾਂ ਵਿੰਗ
ਤਕਨੀਕੀ ਸੇਵਾਵਾਂ ਵਿੰਗ, ਤਕਨੀਕੀ ਸੇਵਾਵਾਂ ਦੇ ਖੇਤਰ ਵਿਚ ਪੁਲਿਸੀ/ਗਾਈਡਲਾਈਨਜ, ਨਿਯਮ ਤੇ ਵਿਨਿਯਮ ਬਣਾਉਣ, ਨਵੀਆਂ ਤਜਵੀਜ਼ਾ ਬਣਾਉਣ ਤੇ ਲਾਗੂ ਕਰਾਉਣ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਨੋਡਲ ਏਜੰਸੀ ਹੈ। ਦੂਰ ਸੰਚਾਰ ਦਾ ਵੱਖਰਾ ਕਾਡਰ (cadre) ਹੈ ਜਿਸ ਕੋਲ ਪ੍ਰਸ਼ਾਸ਼ਨਿਕ ਅਤੇ ਪ੍ਰਾਵਧਾਨੀਕਰਨ(provisioning) ਦੇ ਕਾਰਜ ਵੀ ਹਨ। ਇਹ ਭਾਰਤ ਸਰਕਾਰ ਦੀਆਂ ਇਸ ਤਰਾਂ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਾਉਣ ਲਈ ਨੋਡਲ ਏਜੰਸੀ ਵੀ ਹੈ।
 
 
 
(ੳ) ਦੂਰ ਸੰਚਾਰ ਦੇ ਕਾਰਜ:
  • ਵਾਇਰਲੈਸ ਕਮਨੀਕੇਸ਼ਨ : ਐਚ ਐਫ, ਵੀ ਐਚ ਐਫ(ਤਕਰੀਬਨ ੧੧੦੦੦ ਵਾਇਰਲੈਸ ਸੈਟ) ਦੀ ਮੱਦਦ ਨਾਲ ਚਲਦਾ ਹੈ।
  • ਵੀ ਐਚ ਐਫ ਸਿੰਪਲੈਕਸ ਰੀਪੀਟਰ ਸਟੇਸ਼ਨ : ਕਸੌਲੀ (ਮੁਖ ਸਟੇਸ਼ਨ), ਮਕੇਰੀਆਂ, ਬਿਆਸ, ਦਿਆਲ ਪੁਰਾ, ਬਾਘਾ ਪੁਰਾਣਾ ਅਤੇ ਮੋਗਾ ਸਦਰ
  • ਡੁਪਲੈਕਸ ਰੀਪੀਟਰ ਸਟੇਸ਼ਨ : ਨੈਣਾ ਦੇਵੀ (ਮੁਖ ਸਟੇਸ਼ਨ), ਪੁਲਿਸ ਲਾਇਨ ਅੰਮ੍ਰਿਤਸਰ ਸ਼ਹਿਰੀ, ਸਮਾਲਸਰ(ਮੋਗਾ) ਅਤੇ ਸੁਨਾਮ ।
  • ਲਾਈਨ ਕਮਨੀਕੇਸ਼ਨ : ਈ-ਮੇਲ, ਫੈਕਸ ਅਤੇ ਈ.ਪੀ.ਏ.ਬੀ.ਐਕਸ।
(ਅ) ਤਾਜ਼ਾ ਪ੍ਰਾਪਤੀਆਂ :
  • ਤਕਰੀਬਨ ੩੨੦੦ ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਦੁਬਾਰਾ ਤਿਆਰ ਕਰਨਾ।
  • ਹਰੇਕ ਔਹਦੇ ਵਿਚ ਤਕਰੀਬਨ ੧੦੦੦ ਪਦਉਨਤੀਆਂ ।
  • ਨਿਯਮਾਂ ਦਾ ਤਿਆਰ ਕਰਨਾ।
  • ਹੋਰ ਵਿਭਾਗ ਜਿਵੇਂ ਪੰਜਾਬ ਹੋਮ ਗਾਰਡਜ, ਰੇਲਵੇ ਪੁਲਿਸ, ਜੇਲ ਅਤੇ ਸਿੰਚਾਈ ਵਿਭਾਗ ਆਦਿ ਨੂੰ ਤਕਨੀਕੀ ਸਹਾਇਤਾ ਦੇਣਾ।
ਫਿੰਗਰ ਪ੍ਰਿੰਟ ਬਿਓਰੋ
ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ੧੯੮੦ ਈਸਵੀ ਵਿਚ ਕੀਤੀ ਗਈ ਸੀ। ਇਸ ਵਿੰਗ ਵਲੋਂ ਜੁਰਮ ਸੰਬੰਧੀ ਕੇਸਾਂ ਦੀ ਛਾਣਬੀਣ ਦਾ ਕੰਮ ੧੯੮੧ ਵਿਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਯੋਗਸ਼ਾਲਾ ਸੈਕਟਰ-੯ ਚੰਡੀਗੜ੍ਹ ਵਿਖੇ ਕੰਮ ਕਰ ਰਹੀ ਹੈ। ਇਸ ਦੀ ਸਰੰਚਨਾ ਅੱਠ ਭਾਗਾਂ ਵਿੱਚ ਵੰਡੀ ਹੋਈ ਹੈ। ਜਿਵੇਂ ਕਿ : (੧.) ਵਿਸਫੋਟਿਕ (੨.) ਜੀਵ ਵਿਗਿਆਨ (੩.) ਰਸਾਇਣ ਵਿਗਿਆਨ (੪.) ਦਸਤਾਵੇਜ਼ (੫.) ਫੋਟੋਗਰਾਫੀ (੬.) ਭੌਤਿਕ ਵਿਗਿਆਨ (੭.) ਸੀਰਮ ਵਿਗਿਆਨ (੮.) ਜ਼ਹਿਰ ਵਿਗਿਆਨ ਮੁਖ ਪ੍ਰਯੋਗਸ਼ਾਲਾ ਤੋਂ ਇਲਾਵਾ ਇਕ ਛੋਟੀ ਸਿਖਲਾਈ ਪ੍ਰਯੋਗਸ਼ਾਲਾ, ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ, ਫਿਲੌਰ ਵਿਖੇ ਸਥਿਤ ਹੈ। ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਨੇ ਵਿਸਫੋਟਕਾਂ ਦੇ ਖੇਤਰ ਵਿਚ ਅਪਣੀ ਮਹੱਤਤਾ ਸਿੱਧ ਕੀਤੀ ਹੈ। ਇਸ ਕਰਕੇ ਹੀ ਇਸ ਪ੍ਰਯੋਗਸ਼ਾਲਾ ਦੀਆਂ ਸੇਵਾਵਾਂ ਕੇਂਦਰ ਅਤੇ ਹੋਰ ਰਾਜਾਂ ਦੇ ਪੁਲਿਸ ਵਿਭਾਗਾਂ ਵਲੋਂ ਵੀ ਹਾਸਿਲ ਕੀਤੀਆਂ ਗਈਆਂ ਹਨ। ਪ੍ਰਯੋਗਸ਼ਾਲਾ ਦੇ ਸੀਨੀਅਰ ਸਾਇੰਸਦਾਨਾਂ ਦੀਆਂ ਉਪਯੋਗੀ ਸੇਵਾਵਾਂ ਪੁਲਿਸ ਅਕੈਡਮੀ ਫਿਲੌਰ, ਰੰਗਰੂਟ ਸਿਖਲਾਈ ਕੇਂਦਰ ਜਹਾਨਖੇਲਾਂ, ਕਮਾਂਡੋ ਸਿਖਲਾਈ ਸੈਂਟਰ ਬਹਾਦੁਰਗੜ੍ਹ ਅਤੇ ਸੀ.ਆਈ.ਡੀ. ਟਰੇਨਿੰਗ ਸਕੂਲ ਚੰਡੀਗੜ੍ਹ ਨੂੰ ਸਿਖਲਾਈ ਦੇ ਕੰਮਾਂ ਵਿਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਾਇੰਸਦਾਨਾਂ ਨੂੰ ਐਨ. ਆਈ. ਸੀ. ਐਫ. ਐਸ. ਦਿੱਲੀ ਅਤੇ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵਿਖੇ ਖਾਸ ਵਿਸ਼ਿਆਂ ਬਾਰੇ ਵਿਸ਼ੇਸ਼ ਵਿਖਿਆਨ ਦੇਣ ਲਈ ਬੁਲਾਇਆ ਜਾਂਦਾ ਹੈ।
[ ਸਿਖਰ ]
 
ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ
ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ੧੯੮੦ ਈਸਵੀ ਵਿਚ ਕੀਤੀ ਗਈ ਸੀ। ਇਸ ਵਿੰਗ ਵਲੋਂ ਜੁਰਮ ਸੰਬੰਧੀ ਕੇਸਾਂ ਦੀ ਛਾਣਬੀਣ ਦਾ ਕੰਮ ੧੯੮੧ ਵਿਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਯੋਗਸ਼ਾਲਾ ਸੈਕਟਰ-੯ ਚੰਡੀਗੜ੍ਹ ਵਿਖੇ ਕੰਮ ਕਰ ਰਹੀ ਹੈ। ਇਸ ਦੀ ਸਰੰਚਨਾ ਅੱਠ ਭਾਗਾਂ ਵਿੱਚ ਵੰਡੀ ਹੋਈ ਹੈ। ਜਿਵੇਂ ਕਿ :
ਐਚ. ਪੀ. ਐਲ. ਸੀ. ਉਪਰ ਕੰਮ ਕਰਦੇ ਸਾਇੰਸਦਾਨ ਰਸਾਇਣਾਂ ਦੇ ਛੋਟੇ ਨਮੂਨਿਆਂ ਦੇ ਵਿਸ਼ਲੇਸ਼ਣ ਲਈ ਐਫ.ਟੀ.ਆਈ.ਆਰ.
 
ਜੁਰਮ ਦੇ ਸੁਰਾਗਾਂ ਦੀ ਛਾਣਬੀਣ ਵਿਚ ਕੀਤੇ ਕੰਮਾਂ ਤੋਂ ਇਲਾੳਾ ਸਾਇੰਸਦਾਨ ਹਮੇਸ਼ਾ ਨਵੀਆਂ ਜਾਣਕਾਰੀਆਂ ਹਾਸਿਲ ਕਰਨ ਲਈ ਵੱਖ ਵੱਖ ਫੌਰੈਂਸਿਕ ਸਮੱਸਿਆਵਾਂ ਉਪਰ ਖੋਜ ਵਿਚ ਲੱਗੇ ਰਹਿੰਦੇ ਹਨ। ਇਸ ਉਦਮ ਦਾ ਸਦਕਾ ਕਈ ਸਾਇੰਸਦਾਨਾਂ ਨੇ ਪੀ.ਐਚ. ਡੀ. ਦੀ ਡਿਗਰੀ ਹਾਸਿਲ ਕਰ ਲਈ ਹੈ ਅਤੇ ਇਸ ਸਮੇ 9 ਪੀ.ਐਚ.ਡੀ. ਅੱਡ ਅੱਡ ਵਿਸ਼ਿਆਂ ਉਪਰ ਪ੍ਰਯੋਗਸ਼ਾਲਾ ਵਿਚ ਕੰਮ ਕਰ ਰਹੇ ਹਨ ਤਾਂ ਕਿ ਇਸ ਖੇਤਰ ਵਿਚ ਹੋਰ ਵਧੀਆ ਸੇਵਾਵਾਂ ਪੰਜਾਬ ਰਾਜ ਅਤੇ ਦੇਸ਼ ਲਈ ਅਰਪਿਤ ਕਰ ਸਕਣ। ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਹਰ ਸਾਲ ਤਕਰੀਬਨ ੩੦੦੦ ਕੇਸਾਂ ਦੀ ਛਾਣਬੀਣ ਕਰਦੀ ਹੈ ਅਤੇ ਇਕ ਨਵੇਕਲਾ ਸਿਫਰ ਲੰਬਿਤ ਸਤਰ ਹਾਸਿਲ ਕਰ ਚੁਕੀ ਹੈ। ਨਿਆਂ ਵਿਚ ਦੇਰੀ ਦਾ ਮਤਲਬ ਨਿਆਂ ਤੋ ਮੁਨਕਰ ਹੋਣਾ ਹੈ ਕਹਾਵਤ ਤੋ ਸੇਧ ਲੈਕੇ ਪ੍ਰਯੋਗਸ਼ਾਲਾ ਦੇ ਵਿਗਿਆਨਕਾਂ ਦੀ ਖਾਸ ਕੋਸ਼ਿਸ਼ ਹੁੰਦੀ ਹੈ ਕਿ ਕੇਸ ਦੀ ਪ੍ਰਾਪਤੀ ਤੋਂ 15 ਦਿਨਾਂ ਦੇ ਅੰਦਰ ਅੰਦਰ ਛਾਣਬੀਣ ਮੁਕੰਮਲ ਕਰ ਲਈ ਜਾਵੇ।  
 

ਦਸਤਾਵੇਜਾਂ ਦੀ ਛਾਣਬੀਣ ਲਈ ਈ.ਐਸ. ਡੀ. ਏ. ਅਤੇ ਖੁਰਦਬੀਨ ਚਲਾਏ ਗਏ ਕਾਰਤੂਸਾਂ ਦੀ ਛਾਣਬੀਣ ਲਈ ਖੁਰਦਬੀਨ
 
ਪੰਜਾਬ ਵਿਚ ਅੱਤੳਾਦ ਦੇ ਇਕ ਦਹਾਕੇ ਦੇ ਸਮੇਂ ਦੌਰਾਨ ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਵਲੋਂ ਸਾਰੇ ਅੱਤਵਾਦੀ ਕੇਸਾਂ ਜੋਕਿ ਗੋਲੀਬਾਰੀ, ਧਮਾਕੇ, ਅੱਗਜ਼ਨੀ, ਫਿਰੌਤੀ, ਫਾਂਸੀ ਅਤੇ ਧਮਕੀਆਂ ਆਦਿ ਦੇ ਸੰਬੰਧ ਵਿਚ ਵਾਸਤਵਿਕ ਛਾਣਬੀਣ ਕੀਤੀ ਗਈ । ਪੰਜਾਬ ਪੁਲਿਸ ਤੇ ਫੌਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੇ ਵਿਗਿਆਨਕਾਂ ਦੇ ਆਪਸੀ ਤਾਲਮੇਲ ਕਰਕੇ ਹੀ ਪੰਜਾਬ ਪੁਲਿਸ ਵਿਚ ਸਪੈਸ਼ਲ ਵਿੰਗ ਦੀ ਸਥਾਪਨਾ ਹੋਈ ਜਿਸ ਵਲੋਂ ਖਾੜਕੂਆਂ ਤੋਂ ਪ੍ਰਾਪਤ ਧਮਕੀਆਂ ਦਾ ਪੂਰਾ ਅਧਿਐਨ ਕੀਤਾ ਗਿਆ । ਇਸ ਵਿੰਗ ਦੀਆਂ ਪ੍ਰਾਪਤੀਆਂ ਨਾਲ ਪੁਲਿਸ ਅਫਸਰਾਂ ਵਲੋਂ ਅੱਤਵਾਦ ਨਾਲ ਵਧੀਆ ਤਰੀਕੇ ਨਾਲ ਨਜਿਠਿਆ ਗਿਆ ਅਤੇ ਹੋਰ ਸਰਕਾਰੀ ਅਥਾਰਟੀਆਂ ਨੂੰ ਪੰਜਾਬ ਪੁਲਿਸ ਨੂੰ ਅੱਤਵਾਦ ਨਾਲ ਨਜਿਠਣ ਲਈ ਪ੍ਰਾਪਤ ਸਹੂਲਤਾਂ ਨੂੰ ਅੱਪਗਰੇਡ ਕਰਨ ਪ੍ਰਤੀ ਸੁਚੇਤ ਕੀਤਾ।
[ ਸਿਖਰ ]
 
imgBg_btm
 
   
ਮੁਖ ਪੰਨਾ |ਸੰਪਰਕ ਕਰੋ | ਤਰਦੀਦ | ਤੁਹਾਡੀ ਪ੍ਰਤੀਕ੍ਰਿਆ Copyright © 2022 Punjab Police. All rights reserved