ਪੁਲਿਸ ਲਿੰਕਾਂ ਦੀ ਸੂਚੀ( ਸੋਧ ਲਿੰਕਾਂ)   ਰਾਜ ਸਰਕਾਰ ਵੈਬਸਾਈਟਾਂ ਦੀ ਸੂਚੀ
ਅੰਮ੍ਰਿਤਸਰ ਸ਼ਹਿਰੀ ਪੁਲਿਸ ਡੀ. ਓ. ਆਈ. ਟੀ.
ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਸਰਕਾਰ ਵੈਬਸਾਈਟ
ਬਰਨਾਲਾ ਪੁਲਿਸ ਪੰਜਾਬ ਹਰਿਆਣਾ ਹਾਈਕੋਰਟ
ਬਟਾਲਾ ਪੁਲਿਸ ਸੇਵਾ ਦਾ ਅਧਿਕਾਰ ਕਮਿਸ਼ਨ, ਪੰਜਾਬ
ਬਠਿੰਡਾ ਪੁਲਿਸ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ
ਫਤਿਹਗੜ੍ਹ ਸਾਹਿਬ ਪੁਲਿਸ ਵਿਜੀਲੈਂਸ ਬਿਊਰੋ, ਪੰਜਾਬ  
ਫਰੀਦਕੋਟ ਪੁਲਿਸ  
ਫਾਜ਼ਿਲਕਾ ਪੁਲਿਸ  
ਫਿਰੋਜਪੁਰ ਪੁਲਿਸ  
ਜੀ.ਆਰ.ਪੀ., ਪੰਜਾਬ  
ਗੁਰਦਾਸਪੁਰ ਪੁਲਿਸ  
ਹੁਸ਼ਿਆਰਪੁਰ ਪੁਲਿਸ  
ਜਲੰਧਰ ਸ਼ਹਿਰੀ ਪੁਲਿਸ  
ਜਲੰਧਰ ਦਿਹਾਤੀ ਪੁਲਿਸ  
ਜਲੰਧਰ ਟਰੈਫਿਕ ਪੁਲਿਸ  
ਕਪੂਰਥਲਾ ਪੁਲਿਸ  
ਖੰਨਾ ਪੁਲਿਸ  
ਲੁਧਿਆਣਾ ਸ਼ਹਿਰੀ ਪੁਲਿਸ  
ਲੁਧਿਆਣਾ ਦਿਹਾਤੀ ਪੁਲਿਸ  
ਮਾਨਸਾ ਪੁਲਿਸ  
ਮੋਗਾ ਪੁਲਿਸ  
ਸ਼ੀ੍ ਮੁਕਤਸਰ ਪੁਲਿਸ  
ਪਠਾਣਕੋਟ ਪੁਲਿਸ  
ਪਟਿਆਲਾ ਪੁਲਿਸ  
ਪੰਜਾਬ ਹਥਿਆਰਬੰਦ ਪੁਲਿਸ  
ਪੰਜਾਬ ਪੁਲਿਸ ਅਕੈਡਮੀ  
ਰੂਪਨਗਰ ਪੁਲਿਸ  
ਸੰਗਰੂਰ ਪੁਲਿਸ  
ਸਾਹਿਬਜਾਦਾ ਅਜੀਤ ਸਿੰਘ ਨਗਰ ਪੁਲਿਸ  
ਸ਼ਹੀਦ ਭਗਤ ਸਿੰਘ ਨਗਰ ਪੁਲਿਸ  
ਤਰਨਤਾਰਨ ਪੁਲਿਸ  
 
ਹੋਰ ਰਾਜਾਂ ਦੀਆਂ ਪੁਲਿਸ ਵੈਬਸਾਈਟਾਂ   ਕੇਂਦਰੀ ਸਰਕਾਰ ਵੈਬਸਾਈਟਾਂ
ਚੰਡੀਗੜ੍ ਭਾਰਤ ਸਰਕਾਰ
ਦਿੱਲੀ ਐਮ.ਐਚ.ਏ.
ਹਰਿਆਣਾ ਜੀ.ਓ.ਆਈ. ਡਾਈਰੈਕਟਰੀ
ਹਿਮਾਚਲ ਪਰਦੇਸ ਸੂਚਨਾ ਦਾ ਅਧਿਕਾਰ
ਜੰਮੂ ਤੇ ਕਸ਼ਮੀਰ ਐਨ. ਸੀ. ਆਰ. ਬੀ.
ਰਾਜਸਥਾਨ ਸੀ.ਬੀ.ਆਈ.
ਉਤਰ ਪ੍ਰਦੇਸ਼ ਐਸ.ਵੀ.ਪੀ. ਨੈਸ਼ਨਲ ਪੁਲਿਸ ਅਕੈਡਮੀ
ਮਹਾਂਰਾਸ਼ਟਰ ਪੁਲਿਸ ਬੀ. ਪੀ.ਆਰ.ਡੀ.
ਕੇਰਲਾ ਸੀ.ਡੈਕ
ਮੁੰਬਈ ਸੀ.ਵੀ.ਸੀ.
ਅਰੁਨਾਚਲ ਪ੍ਰਦੇਸ਼ ਬੀ. ਐਸ. ਐਫ.
ਗੋਆ ਡੀਜੀਟਲ ਇੰਡੀਆ
ਆਧੰਰਾ ਪਰਦੇਸ ਸੀ. ਆਰ. ਪੀ. ਐਫ
ਆਸਾਮ ਆਟੀ.ਬੀ. ਪੀ
ਬੀਹਾਰ ਦੇਸ਼ ਦੀ ਸੇਵਾ ਵਿਚ ਭਾਰਤੀ ਪੁਲਿਸ
ਛਤੀਸਗੜ੍ ਭਾਰਤ ਦੇ ਵੀਰ
ਝਾਰਖੰਡ ਸਾਈਬਰ ਦੋਸਤ (ਸਾਈਬਰ ਸੁਰੱਖਿਆ ਅਤੇ ਜਾਗਰੂਕਤਾ)
ਕਰਨਾਟਕਾ
ਮੱਧ ਪਰਦੇਸ
ਮਨੀਪੁਰ
ਮੇਘਾਲੀਆ
ਮਿਜੋਰਮ
ਨਾਗਾਲੈਂਡ
ਓੁੜੀਸਾ
ਸਿਕੱਮ
ਤਾਮਿਲਨਾਡੁ
ਤਿਲੰਗਾਨਾ
ਤੀ੍ਪੁਰਾ
ਉਤਰਾਖੰਡ
ਪੱਛਮੀ ਬੰਗਾਲ
ਅੰਡੇਮਾਨ-ਨਿਕੋਬਾਰ
ਦਮਨ ਅਤੇ ਦਿਉ
ਦਾਦਰਾ ਅਤੇ ਨਗਰ
ਲਕਸ਼ਦੀਪ
ਪੁਡੁਚੀਰੀ
ਅੰਤਰਰਾਸ਼ਟਰੀ ਪੁਲਿਸ ਵੈਬਸਾਈਟਾਂ
ਇਟੰਰ ਪੋਲ
ਐਫ. ਬੀ. ਆਈ.  
ਆਟੇ੍ਲੀਆ  
ਸਕਾਟਲੈਂਡ ਯਾ੍ਡ  
ਮੌਸਾਦ (ਇਜ਼ਾ੍ਇਲ)  
ਕਨੇਡਾ  
   
Skip Navigation Links
 
 
 
 
             
    ਪੰਜਾਬ ਪੁਲਿਸ ਸ਼ੋਸ਼ਲ ਮੀਡੀਆ ਵਿੱਚ
 
 
Visitor Counter
4066794
 
imgBg_top
» ਇਤਿਹਾਸ
ਪੰਜਾਬ ਪੁਲਿਸ ਦਾ ਇਤਿਹਾਸ ਅਤਿ ਗੌਰਵਸ਼ਾਲੀ ਰਿਹਾ ਹੈ ਅਤੇ ਇਹ ਅਪਣੇ ਕਰਤਬ ਨੂੰ ਤਰਜੀਹ ਦੇਣ ਲਈ ਪ੍ਰਸਿੱਧ ਹੈ।

 ਇਥੋਂ ਤੱਕ ਕਿ ਸੁਤੰਤਰਤਾ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਅਪਣੇ ਪ੍ਰਭਾਵੀ ਪੁਲਿਸ ਤੰਤਰ ਲਈ ਦੇਸ਼ ਵਿਚ ਪ੍ਰਸਿੱਧ ਸੀ ਅਤੇ ਇਸ ਦੀ ਪ੍ਰਸਿੱਧੀ ਨਿੱਜੀ ਰਹਿਨੁਮਾਈ ਦੇ ਨਿੱਜੀ ਉਦਾਹਰਣਾਂ ਰਾਹੀਂ ਅਤੇ ਇਹਨਾਂ ਸਾਰੀਆਂ ਸ਼ਾਨਦਾਰ ਰਵਾਇਤਾਂ , ਅਨੁਸ਼ਾਸਨ ਅਤੇ ਉਚ ਦਰਜੇ ਦੇ ਪੇਸ਼ਵਰਾਨਾ ਨਜ਼ਰੀਏ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ।

੧੯੪੯ ਵਿਚ ਅੰਗਰੇਜ਼ੀ ਸ਼ਾਸਨ ਵਲੋਂ ਪੰਜਾਬ ਨੂੰ ਅਪਣੇ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪੰਜਾਬ ਪੁਲਿਸ ੧੮੬੧ ਤੋਂ ਬਾਦ ਇੱਕ ਵੱਖਰੀ ਸੰਸਥਾ ਵਜੋਂ ਉਭਰ ਕੇ ਸਾਹ਼ਮਣੇ ਆਈ। ਅਪਣੇ ੧੫੦ ਸਾਲਾਂ ਦੇ ਇਤਿਹਾਸ ਵਿਚ ਪੁਲਿਸ ਫੋਰਸ ਨੈ ਰਾਜ ਵਿਚ ਕਈ ਔਖੇ ਪੜਾਵਾਂ ਦਾ ਸਾਹਮਣਾ ਕੀਤਾ ਹੈ। ਕਨੂੰਨ ਤੇ ਵਿਵਸਥਾ ਦੀ ਸਥਿਤੀ ਨਾਲ ਨਜਿਠਣ ਦੀ ਜਿਮੇਵਾਰੀ ਪੁਲਿਸ ਦੇ ਸਾਹਮਣੇ ਇਕ ਚੁਨੌਤੀ ਰਹੀ ਹੈ ਕਿਉਂਕਿ ਰਾਜ ਦੇ ਲੋਕ ਜਮਾਂਦਰੂ ਤੌਰ ਤੇ ਸੂਰਬੀਰ ਤੇ ਜੁਝਾਰੂ ਪ੍ਰਵਿਰਤੀ ਦੇ ਮਾਲਕ ਹਨ।

 ਪੁਲਿਸ ਦੀ ਪੁਨਰਗਠਨ ਪ੍ਰਕਿਰਿਆ ੧੮੯੮ ਵਿਚ ਸ਼ੁਰੂ ਹੋਈ, ਜਦੋਂ ਕਿ ਇੰਸਪੈਕਟਰ ਜਨਰਲ ਦੀ ਅਸਾਮੀ ਤੇ ਸੈਨਾ ਦੇ ਅਧਿਕਾਰੀਆਂ ਦੀ ਨਿਯੁਕਤੀ ਦੀ ਪ੍ਰਥਾ ਬੰਦ ਕੀਤੀ ਗਈ ਪ੍ਰੰਤੂ ਅੰਗਰੇਜਾਂ ਵਲੋਂ ੧੯੦੨ ਵਿਚ ਇੰਡੀਅਨ ਪੁਲਿਸ ਕਮਿਸ਼ਨ ਦੀ ਸਥਾਪਨਾ ਕਰਕੇ ਪੁਲਿਸ ਪ੍ਰਣਾਲੀ ਵਿਚ ਖਾਮੀਆਂ ਸ਼ਨਾਖਤ ਕਰਨ ਲਈ ਇਕ ਸਾਰਥਕ ਜਤਨ ਕੀਤਾ ਗਿਆ ਸੀ। ਇਸ ਪ੍ਰਕਾਰ ਰਾਜ ਵਿਚ ਪੁਲਿਸ ਕਰਮੀਆਂ ਦੀ ਗਿਣਤੀ ਵਧਾਉਣ ਲਈ ਸਿਫਾਰਸ਼ ਕੀਤੀ ਗਈ ਸੀ। ੧੮੯੧ ਵਿਚ ਫਿਲੌਰ ਵਿਖੇ ਪੁਲਿਸ ਟਰੇਨਿੰਗ ਸਕੂਲ ਦੀ ਸਥਾਪਨਾ ਅਤੇ ਉਸ ਤੋਂ ਉਪਰੰਤ ਫਿੰਗਰ ਪ੍ਰਿੰਟ ਸੈਕਸ਼ਨ ਚਾਲੂ ਕਰਨਾ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਵਿਚ ਸ਼ਾਮਲ ਹੈ।

 ੫੦ ਦੇ ਦਹਾਕੇ ਦੇ ਅੰਤ ਵਿਚ ਪੰਜਾਬ ਪੁਲਿਸ ਵਿਚ ਵਧੇਰੇ ਸੁਧਾਰ ਕਰਨ ਦੀ ਜਰੂਰਤ ਮਹਿਸੂਸ ਕੀਤੀ ਗਈ ਸੀ। ਸਾਲ ੧੯੬੧ ਵਿਚ ਸਾਬਕਾ ਭਾਰਤ ਦੇ ਚੀਫ ਜਸਿਟਸ ਦੀ ਅਗਵਾਈ ਹੇਠ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਜਿਸ ਨੇ ਕਿ ਮਈ ੧੯੬੨ ਵਿਚ ਅਪਣੀ ਪੇਸ਼ ਕੀਤੀ। ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਪੁਲਿਸ ਫੋਰਸ ਦੀ ਸਕਰੀਨਿੰਗ, ਡਾਇਰੈਕਟਰ ਫੌਂਰੈਂਸਿਕ ਸਾਇੰਸ ਲੈਬੋਰੇਟਰੀ ਅਧੀਨ ਵਾਰਦਾਤ ਦੇ ਸੁਰਗਾਂ ਦੀ ਜਾਂਚ ਲਈ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਖੋਜ ਕੇਂਦਰ ਦੀ ਸਥਾਪਨਾ, ਮਨੁੱਖੀ ਵਸੀਲੇ ਵਿਕਾਸ ਦੀਆਂ ਬਿਹਤਰ ਸਕੀਮਾਂ ਚਾਲੂ ਕਰਨਾ ਸ਼ਾਮਲ ਸੀ। ਉਦੋਂ ਤੋਂ ਹੁਣ ਤੱਕ ਰਾਜ ਵਿਚ ਪੁਲਿਸ ਫੋਰਸ ਨੇ ਬੜੀ ਤਰੱਕੀ ਕੀਤੀ ਹੈ। ਭਾਵੇਂ ਉਹ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਲੱਖਾਂ ਦੀ ਗਿਣਤੀ ਵਿਚ ਜਨ ਸਮੂਹ ਦੇ ਵਟਾਂਦਰੇ ਦੇ ਅਤੀ ਸੰਵੇਦਨਸ਼ੀਲ ਵਾਕਿਆਂ ਨਾਲ ਨਿਜਠਣਾ ਹੋਵੇ ਜਾਂ ਪੰਜਾਹ ਦੇ ਦਹਾਕੇ ਵਿਚ ਡਕੈਤੀਆਂ ਦੀਆਂ ਵਾਰਦਾਤਾਂ ਉਤੇ ਕਾਬੂ ਪਾਉਣਾ ਹੋਵੇ ਜਾਂ ਸੱਠਵਿਆਂ ਸੱਤਰਵਿਆਂ ਵਿਚ ਨਕਸਲੀ ਹਿੰਸਾ ਦੇ ਮਾਮਲੇ ਹੋਣ ਪੰਜਾਬ ਪੁਲਿਸ ਨੇ ਸਫਲਤਾ ਪੂਰਬਕ ਹਿੰਸਾ ਉਪਰ ਕਾਬੂ ਪਾਇਆ ਹੈ। ਬਾਰਡਰ ਸਕਿਉਰਟੀ ਫੋਰਸ ਦੀ ਸਥਾਪਨਾ ਤੋਂ ਪਹਿਲਾਂ ਪਾਕਿਸਤਾਨ ਨਾਲ ਲਗਦੀ ਬਹੁਤ ਵਸੋਂ ਵਾਲੀ ਗੈਰ ਕੁਦਰਤੀ ਭੋਂ-ਵਾਲੀ ਸੀ਼ਮਾ ਅਤੇ ਗੈਰ-ਦੋਸਤਾਨਾ ਜਲਵਾਯੂ ਵਾਲੇ ਬੰਜਰ ਪਹਾੜੀ ਵਾਸੀਆਂ ਲਦਾਖ ਅਤੇ ਕਸ਼ਮੀਰ ਦੇ ਚੀਨ ਨਾਲ ਲੱਗਦੀਆਂ ਸੀਮਾਵਾਂ ਉਤੇ ਪੰਜਾਬ ਆਰਮਡ ਪੁਲਿਸ ਬਟਾਲੀਅਨਾਂ ਦੀ ਤਾਇਨਾਤੀ ਮੱਧ-ਸੱਠਵਿਆਂ ਤੱਕ ਕੀਤੀ ਜਾਂਦੀ ਰਹੀ ਸੀ। ਉਹਨਾਂ ਬਹਾਦਰ ਜਵਾਨਾਂ ਨੇ ੧੯੬੨ ਅਤੇ ੧੯੬੫ ਵਿਚ ਬਿਦੇਸ਼ੀਆਂ ਵਲੋਂ ਹਥਿਆਰਬੰਦ ਹਮ਼ਲਿਆਂ ਦਾ ਸਾਹਮਣਾ ਕੀਤਾ ਸੀ। ਪਿਛਲੇ ਕੁਝ ਕੁ ਸਾਲਾਂ ਦੌਰਾਨ ਪੰਜਾਬ ਪੁਲਿਸ ਨੇ ਪੰਜਾਬ ਵਿਚ ਦਹਿਸ਼ਤਵਾਦ ਦੇ ਖੂਨੀ ਦੌਰ ਦਾ ਸਫਲਤਾ ਪੂਰਬਕ ਸਾਹਮਣਾ ਕੀਤਾ ਹੈ, ਜਿਸ ੧੯੮੧-੧੯੯੪ ਦੌਰਾਨ ਤਕਰੀਬਨ ੨੦ ਹਜ਼ਾਰ ਲੋਕਾਂ ਨੇ ਅਪਣੀਆਂ ਜਾਨਾਂ ਗਵਾਈਆਂ ਸਨ। ਹੁਣ ਆਧੁਨਿਕ ਸੰਚਾਰ ਸਾਜੋਸਮਾਨ, ਕਲਾਤਮਕ ਸੂਚਨਾ ਪ੍ਰਣਾਲੀ ਵਧੀਆ ਉਪਕਰਨਾਂ ਨਾਲ ਲੈਸ, ਵਿਗਿਆਨਕ ਪ੍ਰਯੋਗਸ਼ਲਾਵਾਂ, ਅਧਿਕ ਜਵਾਬ-ਦੇਹ ਪੁਲਿਸ ਅਧਿਕਾਰੀ ਪੰਜਾਬ ਪੁਲਿਸ ਦਾ ਇੱਕ ਹਿਸਾ ਬਣ ਚੁੱਕੇ ਹਨ। ਇਹ ਇਕ ਦ੍ਰਿੜ ਵਿਸ਼ਵਾਸੀ, ਦਿਲਦਾਰ ਅਤੇ ਅਪਣੀ ਵੱਖਰੀ ਪਹਿਚਾਨ ਰੱਖਣ ਵਾਲੀ ਫੋਰਸ ਹੈ।
imgBg_btm
 
   
ਮੁਖ ਪੰਨਾ |ਸੰਪਰਕ ਕਰੋ | ਤਰਦੀਦ | ਤੁਹਾਡੀ ਪ੍ਰਤੀਕ੍ਰਿਆ Copyright © 2022 Punjab Police. All rights reserved