ਪੁਲਿਸ ਲਿੰਕਾਂ ਦੀ ਸੂਚੀ( ਸੋਧ ਲਿੰਕਾਂ)   ਰਾਜ ਸਰਕਾਰ ਵੈਬਸਾਈਟਾਂ ਦੀ ਸੂਚੀ
ਅੰਮ੍ਰਿਤਸਰ ਸ਼ਹਿਰੀ ਪੁਲਿਸ ਡੀ. ਓ. ਆਈ. ਟੀ.
ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਸਰਕਾਰ ਵੈਬਸਾਈਟ
ਬਰਨਾਲਾ ਪੁਲਿਸ ਪੰਜਾਬ ਹਰਿਆਣਾ ਹਾਈਕੋਰਟ
ਬਟਾਲਾ ਪੁਲਿਸ ਸੇਵਾ ਦਾ ਅਧਿਕਾਰ ਕਮਿਸ਼ਨ, ਪੰਜਾਬ
ਬਠਿੰਡਾ ਪੁਲਿਸ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ
ਫਤਿਹਗੜ੍ਹ ਸਾਹਿਬ ਪੁਲਿਸ ਵਿਜੀਲੈਂਸ ਬਿਊਰੋ, ਪੰਜਾਬ  
ਫਰੀਦਕੋਟ ਪੁਲਿਸ  
ਫਾਜ਼ਿਲਕਾ ਪੁਲਿਸ  
ਫਿਰੋਜਪੁਰ ਪੁਲਿਸ  
ਜੀ.ਆਰ.ਪੀ., ਪੰਜਾਬ  
ਗੁਰਦਾਸਪੁਰ ਪੁਲਿਸ  
ਹੁਸ਼ਿਆਰਪੁਰ ਪੁਲਿਸ  
ਜਲੰਧਰ ਸ਼ਹਿਰੀ ਪੁਲਿਸ  
ਜਲੰਧਰ ਦਿਹਾਤੀ ਪੁਲਿਸ  
ਜਲੰਧਰ ਟਰੈਫਿਕ ਪੁਲਿਸ  
ਕਪੂਰਥਲਾ ਪੁਲਿਸ  
ਖੰਨਾ ਪੁਲਿਸ  
ਲੁਧਿਆਣਾ ਸ਼ਹਿਰੀ ਪੁਲਿਸ  
ਲੁਧਿਆਣਾ ਦਿਹਾਤੀ ਪੁਲਿਸ  
ਮਾਨਸਾ ਪੁਲਿਸ  
ਮੋਗਾ ਪੁਲਿਸ  
ਮੁਕਤਸਰ ਪੁਲਿਸ  
ਪਠਾਣਕੋਟ ਪੁਲਿਸ  
ਪਟਿਆਲਾ ਪੁਲਿਸ  
ਪੰਜਾਬ ਹਥਿਆਰਬੰਦ ਪੁਲਿਸ  
ਪੰਜਾਬ ਪੁਲਿਸ ਅਕੈਡਮੀ  
ਰੂਪਨਗਰ ਪੁਲਿਸ  
ਸੰਗਰੂਰ ਪੁਲਿਸ  
ਸਾਹਿਬਜਾਦਾ ਅਜੀਤ ਸਿੰਘ ਨਗਰ ਪੁਲਿਸ  
ਸ਼ਹੀਦ ਭਗਤ ਸਿੰਘ ਨਗਰ ਪੁਲਿਸ  
ਤਰਨਤਾਰਨ ਪੁਲਿਸ  
 
ਹੋਰ ਰਾਜਾਂ ਦੀਆਂ ਪੁਲਿਸ ਵੈਬਸਾਈਟਾਂ   ਕੇਂਦਰੀ ਸਰਕਾਰ ਵੈਬਸਾਈਟਾਂ
ਚੰਡੀਗੜ੍ ਭਾਰਤ ਸਰਕਾਰ
ਦਿੱਲੀ ਐਮ.ਐਚ.ਏ.
ਹਰਿਆਣਾ ਜੀ.ਓ.ਆਈ. ਡਾਈਰੈਕਟਰੀ
ਹਿਮਾਚਲ ਪਰਦੇਸ ਸੂਚਨਾ ਦਾ ਅਧਿਕਾਰ
ਜੰਮੂ ਤੇ ਕਸ਼ਮੀਰ ਐਨ. ਸੀ. ਆਰ. ਬੀ.
ਰਾਜਸਥਾਨ ਸੀ.ਬੀ.ਆਈ.
ਉਤਰ ਪ੍ਰਦੇਸ਼ ਐਸ.ਵੀ.ਪੀ. ਨੈਸ਼ਨਲ ਪੁਲਿਸ ਅਕੈਡਮੀ
ਮਹਾਂਰਾਸ਼ਟਰ ਪੁਲਿਸ ਬੀ. ਪੀ.ਆਰ.ਡੀ.
ਕੇਰਲਾ ਸੀ.ਡੈਕ
ਮੁੰਬਈ ਸੀ.ਵੀ.ਸੀ.
ਅਰੁਨਾਚਲ ਪ੍ਰਦੇਸ਼ ਬੀ. ਐਸ. ਐਫ.
ਗੋਆ ਡੀਜੀਟਲ ਇੰਡੀਆ
ਆਧੰਰਾ ਪਰਦੇਸ ਸੀ. ਆਰ. ਪੀ. ਐਫ
ਆਸਾਮ ਆਟੀ.ਬੀ. ਪੀ
ਬੀਹਾਰ ਦੇਸ਼ ਦੀ ਸੇਵਾ ਵਿਚ ਭਾਰਤੀ ਪੁਲਿਸ
ਛਤੀਸਗੜ੍ ਭਾਰਤ ਦੇ ਵੀਰ
ਝਾਰਖੰਡ
ਕਰਨਾਟਕਾ
ਮੱਧ ਪਰਦੇਸ
ਮਨੀਪੁਰ
ਮੇਘਾਲੀਆ
ਮਿਜੋਰਮ
ਨਾਗਾਲੈਂਡ
ਓੁੜੀਸਾ
ਸਿਕੱਮ
ਤਾਮਿਲਨਾਡੁ
ਤਿਲੰਗਾਨਾ
ਤੀ੍ਪੁਰਾ
ਉਤਰਾਖੰਡ
ਪੱਛਮੀ ਬੰਗਾਲ
ਅੰਡੇਮਾਨ-ਨਿਕੋਬਾਰ
ਦਮਨ ਅਤੇ ਦਿਉ
ਦਾਦਰਾ ਅਤੇ ਨਗਰ
ਲਕਸ਼ਦੀਪ
ਪੁਡੁਚੀਰੀ
ਅੰਤਰਰਾਸ਼ਟਰੀ ਪੁਲਿਸ ਵੈਬਸਾਈਟਾਂ
ਇਟੰਰ ਪੋਲ
ਐਫ. ਬੀ. ਆਈ.  
ਆਟੇ੍ਲੀਆ  
ਸਕਾਟਲੈਂਡ ਯਾ੍ਡ  
ਮੌਸਾਦ (ਇਜ਼ਾ੍ਇਲ)  
ਕਨੇਡਾ  
   
Skip Navigation Links
 
 
 
 
 
 
 
 
 
 
 
             
    ਪੰਜਾਬ ਪੁਲਿਸ ਸ਼ੋਸ਼ਲ ਮੀਡੀਆ ਵਿੱਚ
 
 
Visitor Counter
1537806
 
ਮੁੱਖ-ਪੰਨਾ» ਆਧੁਨੀਕਰਣ » ਈ-ਗਰਵਰਨੇਂਸ
imgBg_top
» ਈ-ਗਵਰਨੈਂਸ-ਪੰਜਾਬ ਪੁਲਿਸ
  • ਜਾਣ ਪਹਿਚਾਣ- ਸੂਚਨਾ ਅਤੇ ਤਕਨਾਲੋਜੀ ਵਿੰਗ
  • ਪੰਜਾਬ ਪੁਲਿਸ ਵਿਖੇ ਈ-ਗਵਰਨੈਂਸ ਦੀ ਸਥਾਪਨਾ ਲਈ ਆਈ.ਟੀ. ਐਂਡ ਟੀ ਵਿੰਗ ਨੂੰ ਨੋਡਲ ਵਿੰਗ ਵਜੋਂ ਸਥਾਪਿਤ ਕੀਤਾ ਗਿਆ ਹੈ, ਇਸ ਵਿੰਗ ਦਾ ਮੰਤਵ “ ਇਨਫਰਮੇਸ਼ਨ ਡਰਿਵਨ ਪੋਲਸਿੰਗ” (“Information Driven Policing”) ਹੈ ।
  • ਨਜਰੀਆ ਅਤੇ ਮੰਤਵ
  • » ਹਰੇਕ ਪ੍ਰਕਾਰ ਦੇ ਜੁਰਮ ਅਤੇ ਅਪਰਾਧਕ ਗਤੀਵਿਧੀਆਂ ਨੂੰ ਨਿਵਾਰਕ ਤਰੀਕੇ ਨਾਲ ਮਾਪਣਾ ਅਤੇ ਪ੍ਰਭਾਵਿਤ ਤਰੀਕੇ ਨਾਲ ਰੋਕਣਾ ।
    » ਜਨਤਾ ਨੂੰ ਕਾਨੂੰਨ ਬਾਰੇ ਜਾਗਰੂਕ ਕਰਨਾ ।
    » ਰਾਸ਼ਟਰੀ ਸੁੱਰਖਿਆ ਨਾਲ ਸਮਝੋਤਾ ਕੀਤੇ ਬਿਨਾਂ ਪੁਲਿਸ ਵਿੱਚ ਪਾਰਦਰਸ਼ਤਾ ਲਿਆਉਣੀ ।
    » ਇੱਕ ਆਮ ਨਾਗਰਿਕ ਦੇ ਮਨ ਅੰਦਰ ਪੁਲਿਸ ਸੁਧਾਰ ਜਨਤਕ ਇੰਟਰਫੇਸ ਦੇ ਮਾਧਿਅਮ ਰਾਹੀ ਸ਼ਿਕਾਈਤਾਂ ਦਾ ਪਤਾ ਕਰਨ ਲਈ ਪੁਲਿਸ-ਪਬਲਿਕ ਸਬੰਧੀ ਪਹੁੰਚ ਅਸਾਨ ਕਰਨੀ ।
    » ਮਨੁੱਖੀ ਸਾਧਨਾਂ, ਵਸਤਾਂ ਅਤੇ ਕਾਨੂੰਨ ਦੇ ਬਿਹਤਰ ਪ੍ਰਬੰਧ ਰਾਹੀਂ ਨਾਗਰਿਕਾਂ ਨੂੰ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ।
    » ਤੇਜ ਅਤੇ ਪ੍ਰਭਾਵਸ਼ਾਲੀ ਨਿਆਂ ਰਾਹੀਂ ਦੋਸ਼ੀਆਂ ਨੂੰ ਸਜਾ ਦੇ ਕੇ ਅਪਰਾਧਾਂ ਦੀ ਰੋਕਥਾਮ ਕਰਨੀ ।
    » ਅੰਦਰੂਨੀ ਪ੍ਰਸ਼ਾਸ਼ਿਕ ਪ੍ਰਣਾਲੀ ਦੇ ਰਾਹੀਂ ਨਵੀਆਂ ਭਰਤੀਆਂ, ਤਰੱਕੀਆਂ, ਇਨਾਮਾਂ, ਸਜਾਵਾਂ ਅਤੇ ਲੋਕ ਭਲਾਈ ਗਤੀਵਿਧੀਆਂ ਆਦਿ ਦਾ ਪ੍ਰਬੰਧ ਕਰਨਾ ਤਾਂ ਜੋ ਸੰਸਥਾ ਵਿੱਚ ਅਨੁਸ਼ਾਸ਼ਨ ਅਤੇ ਭਰੋਸਾ ਬਣਿਆ ਰਹੇ ।
    » ਪ੍ਰਾਪਤੀ, ਸਟੋਰ, ਵਿੱਤੀ ਅਤੇ ਬਜ਼ਟ ਵਾਲੇ ਖੇਤਰਾ ਨੂੰ ਸੋਧ ਦੇਣੀ ।
  • ਪੰਜਾਬ ਪੁਲਿਸ ਵਿੱਚ ਈ-ਗਵਰਨੈਂਸ ਰਾਂਹੀ ਚਲ ਰਹੇ ਪ੍ਰੋਜੈਕਟ
  • ਸੀ.ਸੀ.ਟੀ.ਐਨ.ਐਸ
  • ਸੀ.ਸੀ.ਟੀ ਐਨ ਐਸ. ਪ੍ਰੋਜੈਕਟ ਭਾਰਤ ਸਰਕਾਰ/ਗ੍ਰਹਿ ਮੰਤਰਾਲੇ ਵੱਲੋ ਲਾਗੂ ਕੀਤੇ ਮਿਸ਼ਨ ਮੋਡ ਪ੍ਰੋਜੈਕਟਾਂ ਵਿਚੋ ਇੱਕ 100% ਕੇਂਦਰੀ ਪ੍ਰਯੋਜਿਤ ਪ੍ਰੋਜੈਕਟ ਹੈ । ਜੋ ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਾਰੇ ਉੱਚ ਪੁਲਿਸ ਦਫਤਰਾਂ ਅਤੇ ਥਾਣਿਆਂ ਵਿਚ ਲਾਗੂ ਹੋਇਆ ਹੈ । ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਦੇਸ਼ ਦੇ ਸਾਰੇ ਥਾਣਿਆਂ ਦੇ ਕੰਮਾਂ ਨੂੰ ਆਟੋਮੇਟ ਕਰਦੇ ਹੋਏ ਥਾਣਿਆਂ ਅਤੇ ਨਿਗਰਾਨ ਦਫਤਰਾਂ ਨੂੰ ਅਪਰਾਧਾਂ ਅਤੇ ਅਪਰਾਧੀਆਂ ਸਬੰਧੀ ਸੂਚਨਾਵਾਂ ਦਾ ਅਦਾਨ – ਪ੍ਰਦਾਨ ਕਰਨਾ ਹੈ। ਪੰਜਾਬ ਵਿੱਚ ਸਿਸਟਮ ਇੰਟੀਗ੍ਰੇਟਰ (ਮੈਸ: ਟੀ.ਸੀ.ਐਸ. ਲਿਮਿ:) ਰਾਹੀਂ ਸੀ.ਸੀ.ਟੀ.ਐਨ.ਐਸ. ਪ੍ਰੋਜੈਕਟ 527 ਲੋਕੇਸ਼ਨਾਂ (367 ਥਾਣਿਆਂ + 162 ਉਚ ਪੁਲਿਸ ਦਫਤਰਾਂ) ਤੇ ਲਾਗੂ ਕੀਤਾ ਜਾ ਰਿਹਾ ਹੈ। ਜਿਥੇ ਸਿਸਟਮ ਇੰਟੀਗ੍ਰੇਟਰ ਸਾਈਟ ਸਰਵੇ ਕਰਵਾ ਕੇ ਸਾਈਟਾਂ ਤਿਆਰ ਕੀਤੀਆਂ, ਹਾਰਡਵੇਅਰ ਮੁਹੱਇਆ ਅਤੇ ਇੰਸਟਾਲ ਕਰਵਾਇਆ, ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੀ ਟ੍ਰੇਨਿੰਗ ਮੁਹੱਇਆ ਕਰਵਾਈ, ਪਿਛਲੇ 10 ਸਾਲਾਂ ਦੇ ਥਾਣਿਆਂ ਦੇ ਰਿਕਾਰਡ ਨੂੰ ਡਿਜੀਟਾਈਜ਼ਡ/ਮਾਈਗਰੇਟ ਕੀਤਾ ਜਾ ਰਿਹਾ ਹੈ ਅਤੇ ਰਾਜ ਪੁਲਿਸ ਦੀਆਂ ਜ਼ਰੂਰਤਾਂ ਅਨੁਸਾਰ ਸੀ.ਸੀ.ਟੀ.ਐਨ.ਐਸ. ਦੇ ਕੋਰ ਐਪਲੀਕੇਸ਼ਨ ਸੌਫਟਵੇਅਰ ਨੂੰ ਵਿਕਸਿਤ/ਕਸਟਮਾਈਜ਼ਡ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕੇਸ਼ਨਾਂ ਤੇ ਬੀ.ਐਸ.ਐਨ.ਐਲ ਅਤੇ ਗਰਵਰਨੈਂਸ ਰਿਫੋਰਮਜ਼ ਵਿਭਾਗ, ਪੰਜਾਬ ਵਲੋਂ ਕੁਨੈਕਟੀਵਿਟੀ ਮੁਹੱਇਆ ਕੀਤੀ ਗਈ/ ਕਰਵਾਈ ਜਾ ਰਹੀ ਹੈ। ਗਤੀਵਿਧੀ ਅਨੁਸਾਰ ਪੰਜਾਬ ਵਿੱਚ ਸੀ.ਸੀ.ਟੀ.ਐਨ.ਐਸ. ਪ੍ਰੋਜੈਕਟ ਦੀ ਹਫਤਾਵਾਰੀ ਸਥਿਤੀ ਪੰਜਾਬ ਪੁਲਿਸ ਦੀ ਵੈਬਸਾਈਟ ਦੇ ਹੋਮ ਪੇਜ ਦੇ "Objectives and progress of CCTNS" ਤੇ ਲਿੰਕ ਕੀਤੀ ਗਈ ਹੈ।
  • ਲੋਕਲ ਏਰੀਆ ਨੈਟਵਰਕ/ਵਾਈਡ ਏਰੀਆ ਨੈਟਵਰਕ
  • ਪੰਜਾਬ ਦੇ ਸਾਰੇ ਜ਼ਿਲਾ ਦਫਤਰ ਅਤੇ ਪੰਜਾਬ ਪੁਲਿਸ ਹੈੱਡਕੁਆਟਰ ਚੰਡੀਗੜ੍ਹ ਵਿੱਖੇ ਲੈਨ ਨੂੰ ਸਥਾਪਿਤ ਕੀਤਾ ਗਿਆ ਹੈ । ਉਪਰੋਕਤ ਦਫਤਰਾਂ ਨੂੰ ਬਰਾਡਬੈਂਡ ਦੀ ਸੁਵਿਧਾ ਦਫਤਰੀ ਈ-ਮੇਲ ਕਰਨ ਲਈ ਦਿੱਤੀ ਗਈ ਹੈ । ਹੁਣ ਸਾਰੇ ਥਾਣਿਆਂ , ਹਥਿਆਰਬੰਦ ਪੁਲਿਸ ਦੇ ਮੁੱਖ ਦਫਤਰਾਂ, ਹੈੱਡਕੁਆਟਰ ਅਤੇ ਪੰਜਾਬ ਪੁਲਿਸ ਦੇ ਯੂਨੀਟਾਂ ਨੂੰ ਬਰਾਡਬੈਂਡ ਕਨੈਕਟੀਵਿਟੀ ਦੇਣ ਦੀ ਪ੍ਰਕਿਰਿਆ ਚਾਲੂ ਹੈ ।
  • ਟਰੇਨਿੰਗ (ਸਿਖਲਾਈ)
  • ਇਸ ਵਿੰਗ ਵੱਲੋਂ ਰੇਂਜ ਪੱਧਰੀ ਸੀਪਾ ਅਤੇ ਆਈ.ਟੀ. ਟਰੇਨਿੰਗ ਸੈਂਟਰਾਂ ਵਿੱਖੇ ਟਰੇਨਿੰਗ ਦੇਣ ਲਈ ਪੜੇ ਲਿਖੇ ਅਤੇ ਕੁਸ਼ਲ 50 ਐਨ.ਜੀ.ਓ ਅਤੇ ਟਰੇਨਰਜ਼ ਨੂੰ ਚੁਣਿਆ ਗਿਆ ਹੈ । 2010 ਤੱਕ 10,500 ਕਰਮਚਾਰੀਆਂ ਨੂੰ ਸੀਪਾ ਅਤੇ ਹੋਰ ਆਈ.ਟੀ. ਸਬੰਧੀ ਕੋਰਸ ਕਰਵਾਏ ਜਾ ਚੁੱਕੇ ਹਨ । ਚਲ ਰਹੇ ਮੁੱਖ ਕੋਰਸ ਕੰਪਿਊਟਰ ਅਤੇ ਸਵੈ-ਚਲਨ, ਸੀਪਾ ਸਾਫਟਵੇਅਰ ਆਪਰੇਸ਼ਨ, ਨੈਟਵਰਕਿੰਗ ਇਨ ਲੈਨ / ਵੈਨ , ਹਾਰਡਵੇਅਰ ,ਸਾਈਬਰ ਕਰਾਈਮ ਦੀ ਜਾਣਕਾਰੀ ਅਤੇ ਟੀ.ਓ.ਟੀ(ਟਰੇਨਿੰਗ ਆਫ ਟਰੇਨਰਜ਼) ਹਨ ।
  • Punjab Police Website
  • ਪੰਜਾਬ ਪੁਲਿਸ ਦੀ ਦਫਤਰੀ ਵੈੱਬਸਾਈਟ www.punjabpolice.gov.in ਦੇ ਡੋਮੇਨ ਨਾਮ (Domain Name) ਤੇ ਰਜਿਸਟਰ ਹੈ । ਇਹ ਗਤੀਸ਼ੀਲ ਰੂਪ ਨਾਲ ਇੱਕ ਮਜਬੂਤ ਅਤੇ ਉਪਭੋਗਕਰਤਾਵਾਂ ਨੂੰ ਇੱਕ ਵੱਡੇ ਪੱਧਰ ਤੇ ਜਾਣਕਾਰੀ ਪ੍ਰਦਾਨ ਕਰਦੀ ਹੈ । ਇਸ ਵੈੱਬਸਾਈਟ ਨੂੰ ਭਾਰਤ ਸਰਕਾਰ, ਪੰਜਾਬ ਸਰਕਾਰ, ਅੰਤਰਰਾਸ਼ਟਰੀ ਪੁਲੀਸ ਵੈਬਸਾਈਟਾਂ ਅਤੇ ਰਾਜ ਤੇ ਕੇਂਦਰੀ ਵੈੱਬਸਾਈਟਾਂ ਨਾਲ ਜੋੜਿਆ ਗਿਆ ਹੈ ।
  • Crime Criminal Information System (CCIS)
  • ਇਹ ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਦੁਆਰਾ ਦੋਸ਼ੀਆਂ ਦੇ ਅਪਰਾਧਿਕ ਰਿਕਾਰਡਾਂ ਨੂੰ ਬਣਾਈ ਰੱਖਣ ਦੀ ਪ੍ਰਣਾਲੀ ਹੈ । ਇਹ ਪ੍ਰਣਾਲੀ ਜੁਰਮ ਅਤੇ ਦੋਸ਼ੀਆਂ ਦੇ ਰਿਕਾਰਡਾਂ ਨੂੰ ਇਕੱਠਾ ਕਰਨ ਲਈ ਸਟੇਟ ਕਰਾਇਮ ਰਿਕਾਰਡ ਬਿਓਰੋ/ਡਿਸਟ੍ਰਿਕਟ ਕਰਾਇਮ ਰਿਕਾਰਡ ਬਿਓਰੋ ਵਿਖੇ ਵਰਤੀ ਜਾਂਦੀ ਹੈ ।
  • ਮੋਟਰ-ਵਾਹਨ ਤਾਲਮੇਲ ਪ੍ਰਣਾਲੀ (Motor Vehicle Coordinating System):
  • ਇਹ ਸਟੇਟ ਕਰਾਇਮ ਰਿਕਾਰਡ ਬਿਓਰੋ/ਡਿਸਟ੍ਰਿਕਟ ਕਰਾਇਮ ਰਿਕਾਰਡ ਬਿਓਰੋ ਵਿਖੇ ਚੋਰੀ ਹੋਏ / ਬਰਾਮਦ ਹੋਏ ਵਾਹਨਾਂ ਦੀ ਸੂਚਨਾ ਨੂੰ ਇਕੱਠਾ ਕਰਨ ਦੀ ਪ੍ਰਣਾਲੀ ਹੈ ।
  • ਤਲਾਸ਼:
  • ਇਹ ਪ੍ਰਣਾਲੀ ਲਾਪਤਾ ਵਿਅਕਤੀਆਂ/ਲਵਾਰਸ ਲਾਸ਼ਾਂ ਦੀ ਸੂਚਨਾ ਨੂੰ ਇੱਕਠਾ ਕੀਤੇ ਜਾਣ ਲਈ ਵਰਤੀ ਜਾਂਦੀ ਹੈ ।
  • ਚਿੱਤਰ ਨਿਰਮਾਣ (Portrait Building):
  • ਇਸ ਵਿਧੀ ਦੁਆਰਾ ਦੋਸ਼ੀਆਂ ਦਾ ਖਾਕਾ ਤਿਆਰ ਕੀਤਾ ਜਾਂਦਾ ਹੈ ।
  • ਪੇ-ਰੋਲ/ਜੀ.ਪੀ.ਐਫ (Payroll/GPF):
  • ਇਹ ਪ੍ਰਣਾਲੀ ਪੁਲਿਸ ਕਰਮਚਾਰੀਆਂ ਦੇ ਪੇ-ਰੋਲ ਅਤੇ ਜੀ.ਪੀ.ਐਫ ਸਟੇਟਮੈਂਟ ਨੂੰ ਬਣਾਉਣ ਲਈ ਵਰਤੀ ਜਾਂਦੀ ਹੈ ।
  • ਸਨਾਖਤੀ ਕਾਰਡ ਪ੍ਰਣਾਲੀ:
  • ਇਹ ਪੁਲਿਸ ਕਰਮਚਾਰੀਆਂ ਦੇ ਸਨਾਖਤੀ ਕਾਰਡ ਬਣਾਉਣ ਲਈ ਵਰਤੀ ਜਾਂਦੀ ਹੈ ।
  • ਸੰਗਠਿਤ ਅਪਰਾਧ ਸੂਚਨਾ ਪ੍ਰਣਾਲੀ
  • ਇਹ ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਵੱਲੋਂ ਬਣਾਈ ਗਈ ਵੈੱਬ-ਬੇਸਡ ਪ੍ਰਣਾਲੀ ਹੈ ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਏਜੰਸੀਆਂ , ਹਿਸਟਰੀ ਸ਼ੀਟਰ, ਅੱਤਵਾਦੀ ਗਤੀਵਿਧੀਆਂ, ਡਕੈਤੀ, ਚੋਰੀ ਆਦਿ ਦੀ ਸੂਚਨਾਂ ਇੱਕਠਾ ਕਰਨ ਲਈ ਵਰਤੀ ਜਾਂਦੀ ਹੈ ।
     
    imgBg_btm
     
       
    ਮੁਖ ਪੰਨਾ | ਸੰਪਰਕ ਕਰੋ | ਤਰਦੀਦ | ਤੁਹਾਡੀ ਪ੍ਰਤੀਕ੍ਰਿਆ Copyright © 2017 Punjab Police. All rights reserved