ਪੁਲਿਸ ਲਿੰਕਾਂ ਦੀ ਸੂਚੀ( ਸੋਧ ਲਿੰਕਾਂ)   ਰਾਜ ਸਰਕਾਰ ਵੈਬਸਾਈਟਾਂ ਦੀ ਸੂਚੀ
ਅੰਮ੍ਰਿਤਸਰ ਸ਼ਹਿਰੀ ਪੁਲਿਸ ਡੀ. ਓ. ਆਈ. ਟੀ.
ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਸਰਕਾਰ ਵੈਬਸਾਈਟ
ਬਰਨਾਲਾ ਪੁਲਿਸ ਪੰਜਾਬ ਹਰਿਆਣਾ ਹਾਈਕੋਰਟ
ਬਟਾਲਾ ਪੁਲਿਸ ਸੇਵਾ ਦਾ ਅਧਿਕਾਰ ਕਮਿਸ਼ਨ, ਪੰਜਾਬ
ਬਠਿੰਡਾ ਪੁਲਿਸ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ
ਫਤਿਹਗੜ੍ਹ ਸਾਹਿਬ ਪੁਲਿਸ ਵਿਜੀਲੈਂਸ ਬਿਊਰੋ, ਪੰਜਾਬ  
ਫਰੀਦਕੋਟ ਪੁਲਿਸ  
ਫਾਜ਼ਿਲਕਾ ਪੁਲਿਸ  
ਫਿਰੋਜਪੁਰ ਪੁਲਿਸ  
ਜੀ.ਆਰ.ਪੀ., ਪੰਜਾਬ  
ਗੁਰਦਾਸਪੁਰ ਪੁਲਿਸ  
ਹੁਸ਼ਿਆਰਪੁਰ ਪੁਲਿਸ  
ਜਲੰਧਰ ਸ਼ਹਿਰੀ ਪੁਲਿਸ  
ਜਲੰਧਰ ਦਿਹਾਤੀ ਪੁਲਿਸ  
ਜਲੰਧਰ ਟਰੈਫਿਕ ਪੁਲਿਸ  
ਕਪੂਰਥਲਾ ਪੁਲਿਸ  
ਖੰਨਾ ਪੁਲਿਸ  
ਲੁਧਿਆਣਾ ਸ਼ਹਿਰੀ ਪੁਲਿਸ  
ਲੁਧਿਆਣਾ ਦਿਹਾਤੀ ਪੁਲਿਸ  
ਮਾਨਸਾ ਪੁਲਿਸ  
ਮੋਗਾ ਪੁਲਿਸ  
ਸ਼ੀ੍ ਮੁਕਤਸਰ ਪੁਲਿਸ  
ਪਠਾਣਕੋਟ ਪੁਲਿਸ  
ਪਟਿਆਲਾ ਪੁਲਿਸ  
ਪੰਜਾਬ ਹਥਿਆਰਬੰਦ ਪੁਲਿਸ  
ਪੰਜਾਬ ਪੁਲਿਸ ਅਕੈਡਮੀ  
ਰੂਪਨਗਰ ਪੁਲਿਸ  
ਸੰਗਰੂਰ ਪੁਲਿਸ  
ਸਾਹਿਬਜਾਦਾ ਅਜੀਤ ਸਿੰਘ ਨਗਰ ਪੁਲਿਸ  
ਸ਼ਹੀਦ ਭਗਤ ਸਿੰਘ ਨਗਰ ਪੁਲਿਸ  
ਤਰਨਤਾਰਨ ਪੁਲਿਸ  
 
ਹੋਰ ਰਾਜਾਂ ਦੀਆਂ ਪੁਲਿਸ ਵੈਬਸਾਈਟਾਂ   ਕੇਂਦਰੀ ਸਰਕਾਰ ਵੈਬਸਾਈਟਾਂ
ਚੰਡੀਗੜ੍ ਭਾਰਤ ਸਰਕਾਰ
ਦਿੱਲੀ ਐਮ.ਐਚ.ਏ.
ਹਰਿਆਣਾ ਜੀ.ਓ.ਆਈ. ਡਾਈਰੈਕਟਰੀ
ਹਿਮਾਚਲ ਪਰਦੇਸ ਸੂਚਨਾ ਦਾ ਅਧਿਕਾਰ
ਜੰਮੂ ਤੇ ਕਸ਼ਮੀਰ ਐਨ. ਸੀ. ਆਰ. ਬੀ.
ਰਾਜਸਥਾਨ ਸੀ.ਬੀ.ਆਈ.
ਉਤਰ ਪ੍ਰਦੇਸ਼ ਐਸ.ਵੀ.ਪੀ. ਨੈਸ਼ਨਲ ਪੁਲਿਸ ਅਕੈਡਮੀ
ਮਹਾਂਰਾਸ਼ਟਰ ਪੁਲਿਸ ਬੀ. ਪੀ.ਆਰ.ਡੀ.
ਕੇਰਲਾ ਸੀ.ਡੈਕ
ਮੁੰਬਈ ਸੀ.ਵੀ.ਸੀ.
ਅਰੁਨਾਚਲ ਪ੍ਰਦੇਸ਼ ਬੀ. ਐਸ. ਐਫ.
ਗੋਆ ਡੀਜੀਟਲ ਇੰਡੀਆ
ਆਧੰਰਾ ਪਰਦੇਸ ਸੀ. ਆਰ. ਪੀ. ਐਫ
ਆਸਾਮ ਆਟੀ.ਬੀ. ਪੀ
ਬੀਹਾਰ ਦੇਸ਼ ਦੀ ਸੇਵਾ ਵਿਚ ਭਾਰਤੀ ਪੁਲਿਸ
ਛਤੀਸਗੜ੍ ਭਾਰਤ ਦੇ ਵੀਰ
ਝਾਰਖੰਡ ਸਾਈਬਰ ਦੋਸਤ (ਸਾਈਬਰ ਸੁਰੱਖਿਆ ਅਤੇ ਜਾਗਰੂਕਤਾ)
ਕਰਨਾਟਕਾ
ਮੱਧ ਪਰਦੇਸ
ਮਨੀਪੁਰ
ਮੇਘਾਲੀਆ
ਮਿਜੋਰਮ
ਨਾਗਾਲੈਂਡ
ਓੁੜੀਸਾ
ਸਿਕੱਮ
ਤਾਮਿਲਨਾਡੁ
ਤਿਲੰਗਾਨਾ
ਤੀ੍ਪੁਰਾ
ਉਤਰਾਖੰਡ
ਪੱਛਮੀ ਬੰਗਾਲ
ਅੰਡੇਮਾਨ-ਨਿਕੋਬਾਰ
ਦਮਨ ਅਤੇ ਦਿਉ
ਦਾਦਰਾ ਅਤੇ ਨਗਰ
ਲਕਸ਼ਦੀਪ
ਪੁਡੁਚੀਰੀ
ਅੰਤਰਰਾਸ਼ਟਰੀ ਪੁਲਿਸ ਵੈਬਸਾਈਟਾਂ
ਇਟੰਰ ਪੋਲ
ਐਫ. ਬੀ. ਆਈ.  
ਆਟੇ੍ਲੀਆ  
ਸਕਾਟਲੈਂਡ ਯਾ੍ਡ  
ਮੌਸਾਦ (ਇਜ਼ਾ੍ਇਲ)  
ਕਨੇਡਾ  
   
Skip Navigation Links
 
 
 
             
    ਪੰਜਾਬ ਪੁਲਿਸ ਸ਼ੋਸ਼ਲ ਮੀਡੀਆ ਵਿੱਚ
 
 
Visitor Counter
3127423
 
ਮੁੱਖ-ਪੰਨਾ» ਪੰਜਾਬ ਦਾ ਮਾਣ» ਸ਼ਹੀਦਾਂ ਨੂੰ ਪ੍ਰਣਾਮ
imgBg_top
» ਸ਼ਹੀਦਾਂ ਨੂੰ ਪ੍ਰਣਾਮ
“ਤਾਨਸ਼ਾਹ ਮਰਦਾ ਹੈ ਤਾਂ ਉਸਦਾ ਰਾਜ ਖਤਮ ਹੋ ਜਾਂਦਾ ਹੈ; ਸ਼ਹੀਦ ਮਰਦਾ ਹੈ ਤਾਂ ਉਸਦਾ ਰਾਜ ਸ਼ੁਰੂ ਹੁੰਦਾ ਹੈ”..
ਅੱਸੀਆਂ ਦੇ ਸ਼ੁਰੂ ਵਿੱਚ ਸੋਚ-ਰਹਿਤ ਹਿੰਸਾ ਦਾ ਦੌਰ ਜੋ ਪੰਜਾਬ ਦੇ ਗੁੰਮਰਾਹਕੁੰਨ ਨੌਜਵਾਨਾਂ ਨੂੰ ਮੌਕਾ ਪ੍ਰਸਤ ਏਜੰਸੀਆਂ ਜਿਵੇਂ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਕੀਤੇ ਗਏ ਲਗਾਤਾਰ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਨਾ ਸਹਿਣ-ਯੋਗਤਾ ਹਲਾਤ ਪੈਦਾ ਕਰਨ ਕਰਕੇ ਇੱਕ ਦਹਾਕੇ ਤੱਕ ਚਲਿਆ, ਤੇ ਨਾ ਟਾਲਣ ਯੋਗ ਤੇ ਬੇਹੱਦ ਮੁਸ਼ਕਿਲ ਕਾਰਜ ਨਾਲ ਪਂਜਾਬ ਪੁਲੀਸ ਨੂੰ ਜੂਝਣਾ ਪਿਆ ਹੈ। ਪੰਜਾਬ ਪੁਲੀਸ ਦੀ ਦੁਬਿਧਾ ਇਹ ਸੀ ਕਿ ਪੰਜਾਬ ਦੇ ਪੇਂਡੂ ਖੇਤਰਾਂ ਦੇ ਪੁੱਤਰ ਜੋ ਬਹੁਤਾਤ ਵਿੱਚ ਸਨ ਅਤੇ ਪੰਜਾਬ ਦੀ ਰੀੜ ਦੀ ਹੱਡੀ ਸਨ, ਆਪਣੇ ਸਕੇ ਸਬੰਧੀਆਂ ਜੋ ਆਈ .ਐਸ.ਆਈ ਵੱਲੋਂ ਸੋਚ/ਸੇਧ, ਹਥਿਆਰ ਬੰਦ ਕਰਨ ਤੇ ਟਰੇਨਿੰਗ ਦੇਣ ਨਾਲ ਅੱਤਵਾਦ ਵੱਲ ਝੁਕਾਓ ਰੱਖਦੇ ਸਨ, ਨਾਲ ਲੜਨਾ ਪਿਆ । ਪੰਜਾਬ ਪੁਲੀਸ ਦੀ ਲੀਡਰਸ਼ਿਪ ਇਸ ਸਮਾਜਿਕ ਤੇ ੳਪਰੇਸ਼ਨਲ ਗਤੀਵਿਧੀਆਂ ਬਾਰੇ ਅਸਲ ਵਿੱਚ ਜਾਣੂੰ ਸੀ । ਇਸ ਤਰਾਂ, ਭਾਰਤ ਪੁਲੀਸ ਸੇਵਾ ਦੇ ਨੋਜਵਾਨ ਅਫਸਰਾਂ ਵੱਲੋਂ ਅੱਗੇ ਵੱਧ ਕੇ ਕਮਾਨ ਸੰਭਾਲੀ ਗਈ ਸੀ, ਅਤੇ ਉਹ ਅੱਤਵਾਦ ਰੋਕਣ ਲਈ ਖੇਤਰੀ ਲੈਵਲ ਤੇ ਰੁਝੇ ਹੋਏ ਸਨ । ਅੱਤਵਾਦੀ ਸਫਾਂ ਵਿੱਚ ਸੋਚ ਰਹਿਤ ਅਤੇ ਤਰਸਹੀਣ ਬੰਦਿਆਂ ਨੇ ਡਿਊਟੀ ਨਿਭਾ ਰਹੇ ਹੀ ਨਹੀ ਸਗੋਂ ਡਿੳਟੀ ਤੋਂ ਬਾਦ ਵਿੱਚ ਛੁੱਟੀ ਕੱਟ ਰਹੇ ਪੁਲੀਸ ਅਫਸਰਾਂ/ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਬਾਵਜੂਦ ਪੰਜਾਬ ਪੁਲੀਸ ਦੇ ਅਹੁਦਿਆਂ ਵਿੱਚ ਆਪਸੀ ਤਾਲਮੇਲ ਅਤੇ ਉੱਚ ਅਹੁਦਿਆਂ ਦੀ ਵਿਵਹਾਰਿਕ ਪਹੁੰਚ ਸਦਕਾ ਪੁਲੀਸ ਦਾ ਮਨੋਬਲ ਬਹੁਤ ਉੱਚਾ ਰਿਹਾ । ਇਹ ਜੰਗਲੀਪਣ ਇੱਥੋ ਤੱਕ ਪਹੁੰਚ ਗਿਆ ਕਿ ਪੁਲੀਸ ਦੇ ਰਿਸ਼ਤੇਦਾਰ ਜਿਵੇ ਮਾਤਾ-ਪਿਤਾ, ਭੈਣ, ਭਰਾ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ । ਭਾਵੇਂ ਅੱਤਵਾਦੀਆਂ ਵੱਲੋਂ ਸੈਂਕੜੇ ਕਾਇਰਤਾ ਭਰਪੂਰ ਹੱਤਿਆਵਾਂ ਜੋ ਪੁਲੀਸਮੈਨਾਂ ਦੇ ਰਿਸ਼ਤਿਆਂ ਵਿੱਚ ਹੋਇਆਂ ਅਤੇ ਤਕਰੀਬਨ 1700 ਪੁਲੀਸ ਮੈਨਾਂ ਦਾ ਬਲੀਦਾਨ ਹੋਇਆ, ਪੰਜਾਬ ਪੁਲੀਸ ਦਾ ਆਪਣੀ ਡਿਊਟੀ ਪ੍ਰਤੀ ਸਮਰਪਣ ਹੀ ਅੱਤਵਾਦ ਨੂੰ ਕਾਬੂ ਕਰਨ ਵਿੱਚ ਸਫਲ ਹੋਇਆ । ਪੰਜਾਬ ਪੁਲੀਸ ਨੂੰ ਆਪਣੇ ਜਵਾਨਾਂ ਉੱਤੇ ਬਹੁਤ ਮਾਣ ਹੈ ਅਤੇ ਉਹਨਾਂ ਦੀਆਂ ਨਿਘੀਆਂ ਯਾਦਾਂ ਨੂੰ ਬਰਕਾਰ ਰੱਖਿਆ ਹੋਇਆ ਹੈ, ਆਪਣੇ ਰੋਸ਼ਨ ਸ਼ਹੀਦਾਂ ਦੇ ਬੱਚਿਆਂ ਦੀ ਠੀਕ ਤਰਾਂ ਨਾਲ ਦੇਖਭਾਲ ਕਰਦੀ ਹੈ । ਪੰਜਾਬ ਪੁਲੀਸ ਇਸ ਵੈੱਬਸਾਈਟ ਰਾਹੀਂ ਆਪਣੇ ਕੁੱਝ ਸ਼ਹੀਦਾਂ ਰਾਹੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦੀ ਹੈ ਅਤੇ ਨਿੱਘਾ ਮਾਣ ਪੇਸ਼ ਕਰਦੀ ਹੈ ।
   » ਜ਼ਿਲਾ ਤਰਨ ਤਾਰਨ ਸ਼ਹੀਦਾਂ ਦੀ ਸੂਚੀ
   » ਸ਼ਹੀਦਾਂ ਦੀ ਸੂਚੀ 01.09.2007 ਤੋਂ 31.08.2008
  » ਸ਼ਹੀਦ ਸਾਲ ਮੁਤਾਬਕ
  » ਸ਼ਹੀਦ ਜ਼ਿਲਾ ਮੁਤਾਬਕ    
Previous  I Next
Photo  Gallery
Sh. A.S. Atwal IPS, Deputy Inspector General of Police, Jalandhar. (23.2.1943 --- 25.04.1983)
He was shot dead by terrorists at the gate of Golden Temple, Amritsar on 25.04.1983, while returning after paying obeisance with Karah Prasaad in his hands. He was unarmed when pumped with number of bullets with deadly assault riffle. He was awarded President Police Medal for Gallantry posthumously
Sh. Ajit Singh IPS, Deputy Inspector General of Police, Border Range, Amritsar (10.4.1945 --- 7.5.1991)
On 7.5.1991 Sh. Ajit Singh was leading the force and engaged in a fierce encounter at village Ratoul, police station Tarn Taran. He along with other four security men were killed in the encounter. The terrorists used highly sophisticated sniper riffle Dragnov to aim at Sh. Ajit Singh from a long distance. Before dying he saw that seven terrorists belonging to BTFK were also killed in the encounter.
Sh. A.S. Brar, IPS, Senior Supdt. of Police Patiala (11.4.1955 --- 14.12.1987)
In the early morning hours on 14.12.1987 Sh. Brar along with Sh. K.R.S. Gill, SP/Hqrs were busy in doing exercises for their physical fitness. The two terrorists putting on track suits pretending to be sportsmen opened fire upon them, as a result of which both the officers died on the spot. He was awarded Padam Shri posthumously.
Sh. K.R.S. Gill, IPS, SP/Hqrs. Patiala (15.3.1955 --- 14.12.1987)
Sh. Gill was busy in doing physical exercises in the morning hours of 14.12.1987 along with Sh. A.S. Brar, SSP/Patiala when two terrorists in the garb of sportsmen came in track suits and open indiscriminate firing killing both the officers on the spot.
Sh. Sital Dass, IPS, SSP Patiala (18.10.1948 --- 17.8.1988)
Sh Sital Dass, Senior Supdt. of Police, Patiala along with Sh. Baldev Singh Brar, SP/D Patiala, were interrogating some persons having links with top terrorists of KLF. The officers were shot dead in the police station from close range.
Sh. Gobind Ram, IPS, Commandant, 75 Bn PAP Jalandhar Cantt. (22. 9. 1945 --- 10.1.1990)
Sh. Gobind Ram while carrying out official duty in his office in PAP Complex, Jalandhar on 10.1.1990, was killed in a bomb blast, which was planted by the terrorists in the cooler of his office. Four other police personnel also died in this blast.
Previous  I Next
 
 
 
imgBg_btm
 
   
ਮੁਖ ਪੰਨਾ |ਸੰਪਰਕ ਕਰੋ | ਤਰਦੀਦ | ਤੁਹਾਡੀ ਪ੍ਰਤੀਕ੍ਰਿਆ Copyright © 2019 Punjab Police. All rights reserved